Music

ਦਾਰੂ ਨਿਕਲਣ ਲੱਗੀ ਔਰਤ ਦੀ ਛਾਤੀ ‘ਚੋਂ

ਨਿਊਯਾਰਕ— ਗੱਲ ਅਜੀਬ ਜ਼ਰੂਰ ਹੈ ਪਰ ਸੱਚ ਹੈ ਕਿ ਦੁਨੀਆ ਵਿਚ ਇਕ ਅਜਿਹੀ ਔਰਤ ਹੈ, ਜਿਸਦੀ ਛਾਤੀ ‘ਚੋਂ ਦੁੱਧ ਨਹੀਂ ਸਗੋਂ ਸ਼ਰਾਬ ਨਿਕਲਦੀ ਹੈ। ਇਹ ਕੋਈ ਹੋਰ ਨਹੀਂ ਸਗੋਂ ਅਮੇਰੀਕਨ ਰਿਐਲਿਟੀ ਟੈਲੀਵਿਜ਼ਨ ਦੁਨੀਆ ਦੀ ਮੰਨੀ-ਪ੍ਰਮੰਨੀ ਸਟਾਰ ਨਿਕੋਲ ਐਲਿਜ਼ਾਬੇਥ ਸਨੂਕੀ ਹੈ। ਹਾਲ ਹੀ ਵਿਚ ਸਨੂਕੀ ਨੇ ਇਕ ਇੰਟਰਵਿਊ ‘ਚ ਇਹ ਖੁਲਾਸਾ ਕਰਦੇ ਹੋਏ ਕਿਹਾ ਕਿ ਜਦ ਉਹ ਰਾਤ ਨੂੰ ਆਪਣੇ ਬੱਚੇ ਨੂੰ ਦੁੱਧ ਪਿਲਾਉਣ ਲੱਗੀ ਤਾਂ ਉਸਦੀ ਛਾਤੀ ‘ਚੋਂ ਦੁੱਧ ਦੀ ਜਗ੍ਹਾ ਸ਼ਰਾਬ ਨਿਕਲਣ ਲੱਗੀ। ਸਨੂਕੀ ਮੁਤਾਬਕ ਉਸ ਰਾਤ ਇਕ ਪਾਰਟੀ ‘ਚ ਉਹ ਸ਼ਰਾਬ ਪੀ ਕੇ ਟੱਲੀ ਹੋ ਗਈ ਸੀ। ਸਨੂਕੀ ਨੇ ਇਸਦਾ ਜ਼ਿਕਰ ਆਪਣੀ ਨਵੀਂ ਕਿਤਾਬ ‘ਬੇਬੀ ਬੰਪਸ’ ‘ਚ ਕੀਤਾ ਹੈ।1